ਮਿਹਨਤ, ਲਗਨ ਤੇ ਪ੍ਰੇਰਨਾ ਸਫਲਤਾ ਦੀ ਕੁੰਜੀ-ਚੇਅਰਮੈਨ ਰਮਨ ਬਹਿਲ

ਜ਼ਿਲਾ ਪ੍ਰਸ਼ਾਸਨ ਵਲੋਂ ਲੜਕੀਆਂ/ਅੋਰਤ ਨੂੰ ‘ਸੈਲਫ ਡਿਫੈਂਸ’ ਦੀ ਮੁਫ਼ਤ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 23ਵਾਂ ਐਡੀਸ਼ਨ ਸਫਲਤਾਪੂਰਵਕ ਸੰਪੰਨ ਗੁਰਦਾਸਪੁਰ, 10 ਜਨਵਰੀ (ਮੰਨਨ ਸੈਣੀ ) । ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 23ਵੇਂਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਅਚੀਵਰਜ਼ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ … Continue reading ਮਿਹਨਤ, ਲਗਨ ਤੇ ਪ੍ਰੇਰਨਾ ਸਫਲਤਾ ਦੀ ਕੁੰਜੀ-ਚੇਅਰਮੈਨ ਰਮਨ ਬਹਿਲ